ਫ਼ਾਲੁਨ ਗੋਂਗ ਦਾ ਸਮਰਥਨ ਕਰੋ, ਇਸ ਅਭਿਆਸ 'ਤੇ 26 ਸਾਲਾਂ ਤੋਂ ਹੋ ਰਹੇ ਵਹਿਸ਼ੀਆਨਾ ਜ਼ੁਲਮ ਨੂੰ ਖਤਮ ਕਰੋ

The Issue

English / 中文 / Français / Deutsche / Español / Svenska / Türkçe / Pусский язык /  Hrvatski / Magyar / Português / Polskiбългарски / Italiano / Slovenský / Slovenščin / Bosanski / Српски日本語 / 한국어 / Tiếng Việt / ไทย / Indonesian / हिंदी / தமிழ் / नेपाली / فارسی / עִברִית / українська

ਫ਼ਾਲੁਨ ਗੋਂਗ (ਜਾਂ ਫ਼ਾਲੁਨ ਦਾਫ਼ਾ) ਇੱਕ ਪ੍ਰਾਚੀਨ ਅਧਿਆਤਮਿਕ ਅਭਿਆਸ ਹੈ। ਇਸ ਵਿੱਚ 5 ਕੋਮਲ ਅਭਿਆਸ ਸ਼ਾਮਲ ਹਨ ਜੋ ਸਿਹਤ ਨੂੰ ਬਿਹਤਰ ਬਣਾਉਣ, ਤਨਾਓ ਨੂੰ ਦੂਰ ਕਰਨ ਅਤੇ ਅੰਦਰੂਨੀ ਸ਼ਾਂਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੇ ਨੇI

ਫ਼ਾਲੁਨ ਗੋਂਗ “ਸੱਚਾਈ, ਕਰੂਣਾ, ਸਹਿਣਸ਼ੀਲਤਾ” ਦੇ ਮੂਲ ਸਿਧਾਂਤਾਂ ਤੇ ਆਧਾਰਿਤ ਹੈ। ਇਹ ਸਿਧਾਂਤ ਬ੍ਰਹਿਮੰਡ ਦੇ ਸਭ ਤੋਂ ਬੁਨਿਆਦੀ ਗੁਣ ਹਨ, ਤੇ ਇਨ੍ਹਾਂ ਦਾ ਪਾਲਨ ਕਰਕੇ ਵਿਅਕਤੀ ਆਪਣੇ ਨੈਤਿਕ ਗੁਣ ਸੁਧਾਰ ਸਕਦਾ ਹੈ। ਮਨ ਅਤੇ ਸਰੀਰ ਦਾ ਇੱਕ ਸੰਪੂਰਣ ਅਭਿਆਸ ਹੋਣ ਕਾਰਣ, ਥੋੜ੍ਹੇ ਸਮੇਂ ਵਿੱਚ ਹੀ ਲੋਕ ਫ਼ਾਲੁਨ ਗੋਂਗ ਦੇ ਪ੍ਰਭਾਵਸ਼ਾਲੀ ਸਿਹਤ ਲਾਭ ਮਹੱਸੂਸ ਕਰ ਸਕਦੇ ਹਨ।

ਫ਼ਾਲੁਨ ਗੋਂਗ 10 ਕਰੋੜ ਤੋਂ ਵੱਧ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਲਿਆਇਆ ਹੈ। ਭਾਰਤ ਵਿੱਚ ਵੀ ਫ਼ਾਲੁਨ ਗੋਂਗ ਸਾਰੇ ਵੱਡੇ ਸ਼ਹਿਰਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ। ਇਹ ਅਭਿਆਸ ਦੁਨੀਆ ਭਰ ਵਿੱਚ ਮੁਫ਼ਤ ਸਿੱਖਾਇਆ ਜਾਂਦਾ ਹੈ। 

ਅੱਜ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਫ਼ਾਲੁਨ ਗੋਂਗ ਦੇ ਅਭਿਆਸੀ ਹਨ। ਪਰ ਦੁੱਖ ਦੀ ਗਲ ਇਹ ਹੈ ਕਿ ਚੀਨ, ਜੋ ਕਿ ਇਸਦੀ ਜਨਮਭੂਮੀ ਹੈ, ਵਿੱਚ ਇਸਦਾ ਦਮਨ ਹੋ ਰਿਹਾ ਹੈ I 

20 ਜੁਲਾਈ 1999 ਨੂੰ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੇ ਨੇਤਾ ਜਿਆਂਗ ਜ਼ੇਮਿਨ ਨੇ ਫ਼ਾਲੁਨ ਗੋਂਗ ਦੀ ਵੱਧਦੀ ਲੋਕਪ੍ਰਿਅਤਾ ਨੂੰ ਆਪਣੀ ਪ੍ਰਭੂਸੱਤਾ ਲਈ ਖਤਰੇ ਵਜੋਂ ਦੇਖਦੇ ਹੋਏ, ਇਸ ਪ੍ਰਾਚੀਨ ਅਧਿਆਤਮਕ ਅਭਿਆਸ ਤੇ ਪਾਭੰਦੀ ਲਗਾ ਦੀਤੀ ਤੇ ਇਸਨੂੰ ਜੜੋਂ ਖ਼ਤਮ ਕਰਨ ਲਈ ਇੱਕ ਹਿੰਸਕ ਅਤਿਆਚਾਰ ਮੁਹਿੰਮ ਸ਼ੁਰੂ ਕੀਤੀ।

ਚੀਨ ਵਿੱਚ ਪਿਛਲੇ 26 ਸਾਲਾਂ ਤੋਂ ਅਣਗਿਣਤ ਫ਼ਾਲੁਨ ਗੋਂਗ ਅਭਿਆਸੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਅਗਵਾ ਕਰਕੇ ਜਬਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਹੈ, ਅਤੇ ਖੌਫ਼ਨਾਕ ਤਸੀਹੇ ਦਿੱਤੇ ਗਏ ਹਨ। ਫ਼ਾਲੁਨ ਗੋਂਗ ਦੇ ਖਿਲਾਫ਼ ਵੱਡੇ ਪੱਧਰ 'ਤੇ ਚੀਨੀ ਸਰਕਾਰ ਵੱਲੋਂ ਨਫ਼ਰਤ ਪ੍ਰਚਾਰ ਮੁਹਿੰਮਾਂ ਚਲਾਈਆਂ ਜਾਂ ਰਹੀਆਂ ਹਨ।

ਫ਼ਾਲੁਨ ਗੋਂਗ ਤੇ ਹੋ ਰਹੇ ਅਤਿਆਚਾਰ ਦੀ ਜਾਂਚ ਕਰਨ ਵਾਲੀ ਵਿਸ਼ਵ ਸੰਸਥਾ (WOIPFG) ਨੇ ਹੇਠ ਲਿਖੇ ਅਨੁਸਾਰ ਫ਼ਾਲੁਨ ਗੋਂਗ ਅਭਿਆਸੀ ਗਾਓ ਰੋਂਗਰੋਂਗ ਦੀ ਮੌਤ ਬਾਰੇ ਇੱਕ ਰਿਪੋਰਟ ਜਾਰੀ ਕੀਤੀ:

“37 ਸਾਲ ਦੀ ਔਰਤ ਫ਼ਾਲੁਨ ਗੋਂਗ ਅਭਿਆਸੀ ਗਾਓ ਰੋਂਗਰੋਂਗ ਦੀ ਮੌਤ, 16 ਜੂਨ 2005 ਨੂੰ, ਚੀਨੀ ਮੈਡੀਕਲ ਯੂਨੀਵਰਸਿਟੀ ਨਾਲ ਸਬੰਧਤ ਨੰਬਰ-1 ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਲਗਾਤਾਰ ਤਸੀਹੇ ਝੱਲਣ ਤੋਂ ਬਾਅਦ ਹੋ ਗਈ ਸੀ। Minghui.org ਵੈੱਬਸਾਈਟ ਦੇ ਅਨੁਸਾਰ, ਗਾਓ 54ਵੀ ਫ਼ਾਲੁਨ ਗੋਂਗ ਅਭਿਆਸੀ ਸੀ ਜਿਸ ਨੂੰ ਸ਼ੇਨਯਾਂਗ ਸ਼ਹਿਰ, ਲਿਓਨਿੰਗ ਸੂਬੇ, ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

“ਉਸਦੀ ਮੌਤ ਤੋਂ ਪਹਿਲਾਂ, ਗਾਓ ਨੂੰ ਸ਼ੇਨਯਾਂਗ ਲੋਂਗਸ਼ਾਨ ਲੇਬਰ ਕੈਂਪ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਜਿੱਥੇ ਉਸਨੂੰ ਚਿਹਰੇ 'ਤੇ 7 ਘੰਟੇ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਗਾਓ ਦੇ ਵਿਗੜੇ ਚਿਹਰੇ ਦੀ ਇੱਕ ਫੋਟੋ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ।

ਗਾਓ ਦੀ ਮੌਤ ਉਦੋਂ ਹੋਈ ਜਦੋਂ ਚੀਨੀ ਸਰਕਾਰ ਨੇ ਉਸਨੂੰ ਦੁਬਾਰਾ ਅਗਵਾ ਕਰ ਨਜ਼ਰਬੰਦ ਕਰ ਦਿੱਤਾ, ਕਿਉਂਕਿ ਉਸਦੀ ਫੋਟੋ ਜਨਤਕ ਕੀਤੀ ਗਈ ਸੀ ਅਤੇ ਉਸਤੇ ਹੋਏ ਅਤਿਆਚਾਰ ਨੂੰ ਦੁਨੀਆ ਜਾਣ ਗਈ ਸੀ। ਗਾਓ ਦਾ ਮਾਮਲਾ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੇ ਅਤਿਆਚਾਰਾਂ ਨੂੰ ਉਜਾਗਰ ਕਰ ਮਨੁੱਖ ਦੀ ਚੇਤਨਾ ਨੂੰ ਝੰਜੋੜ ਕੇ ਰੱਖ ਦੇੰਦਾ ਹੈ।

ਗਾਓ ਦਾ ਮਾਮਲਾ ਸਿਰਫ਼ ਬਰਫ਼ ਦਾ ਸਿਰਾ ਹੈ।

17 ਜੂਨ 2019, ਲੰਡਨ ਵਿੱਚ, ਇੱਕ ਸੁਤੰਤਰ ਟ੍ਰਿਬਿਊਨਲ (China Tribunal) ਨੇ ਸਰਬਸੰਮਤੀ ਨਾਲ ਇਹ ਸਿੱਟਾ ਕੱਢਿਆ ਕਿ ਚੀਨ ਇੱਕ "ਅਪਰਾਧਕ ਰਾਜ" ਹੈ ਜਿਸਨੇ ਮਨੁੱਖਤਾ ਵਿਰੁੱਧ ਅਪਰਾਧ ਕੀਤੇ ਹਨI ਚੀਨੀ ਸਰਕਾਰ ਨੇ ਧਾਰਮਿਕ ਕੈਦੀਆਂ ਨੂੰ ਉਹਨਾਂ ਦੇ ਅੰਗਾਂ ਲਈ ਮੌਤ ਦੇ ਘਾਟ ਉਤਾਰਿਆ ਹੈ, ਅਤੇ ਜਬਰਨ ਕਢੇ ਜਾਂ ਰਹੇ ਅੰਗਾਂ ਦਾ ਮੁੱਖ-ਸਰੋਤ ਨਿਰਦੋਸ਼ ਫ਼ਾਲੁਨ ਗੋਂਗ ਅਭਿਆਸੀ ਹਨ।

ਚੀਨੀ ਸਰਕਾਰ ਦੁਆਰਾ ਫ਼ਾਲੁਨ ਗੋਂਗ ਉੱਪਰ 24 ਸਾਲਾਂ ਤੋਂ ਹੋ ਰਿਹਾ ਅਤਿਆਚਾਰ ਮਨੁੱਖਤਾ ਦੇ ਖਿਲਾਫ ਅਪਰਾਧ ਹੈ, ਅਤੇ ਇੱਕ ਨਸਲਕੁਸ਼ੀ ਹੈ। ਇਸ ਵਹਿਸ਼ੀ ਜ਼ੁਲਮ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।

ਸੰਸਾਰ ਨੂੰ “ਸੱਚਾਈ, ਕਰੂਣਾ, ਸਹਿਣਸ਼ੀਲਤਾ” ਦੀ ਲੋੜ ਹੈ — ਇਹ ਸਰਵ-ਵਿਆਪਕ ਮੌਲਿਕ ਸਿਧਾਂਤ ਹਨ।

ਤੁਹਾਡੀ ਆਵਾਜ਼ ਜ਼ਿੰਦਗੀ ਬਚਾ ਸਕਦੀ ਹੈ।

ਇਸ ਪਟੀਸ਼ਨ 'ਤੇ ਦਸਤਖਤ ਕਰਕੇ ਤੁਸੀਂ ਚੀਨ ਵਿੱਚ ਫ਼ਾਲੁਨ ਗੋਂਗ ਅਭਿਆਸੀਆਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਅਤੇ 26  ਸਾਲਾਂ ਦੇ ਜ਼ੁਲਮ ਨੂੰ ਖਤਮ ਕਰਨ ਵਿੱਚ ਮਦਦ ਕਰ ਸਕਦੇ ਹੋ।

[ਧਿਆਨ ਦਿਓ ਜੀ] ਤਸਦੀਕ ਪ੍ਰਕਿਰਿਆ ਦੇ ਹਿੱਸੇ ਵਜੋਂ, ਇੱਕ Change.org ਪਟੀਸ਼ਨ 'ਤੇ ਪਹਿਲੀ ਵਾਰ ਆਪਣੇ ਦਸਤਖਤ ਰਜਿਸਟਰ ਕਰਨ ਵੇਲੇ ਤੁਹਾਨੂੰ ਆਪਣੇ ਈਮੇਲ ਪਤੇ ਦੀ ਪੁਸ਼ਟੀ ਕਰਨੀ ਪਵੇਗੀ। ਤੁਹਾਡੇ ਦਸਤਖਤ ਨੂੰ ਹੇਠਾਂ ਦਿੱਤੇ ਕਾਰਨਾਂ ਕਰਕੇ ਗਿਣਿਆ ਨਹੀਂ ਜਾ ਸਕਦਾ ਹੈ: (1) ਜੇਕਰ ਤੁਸੀਂ ਦਸਤਖਤ ਕਰਨ ਤੋਂ ਬਾਅਦ ਆਪਣੇ ਈਮੇਲ ਪਤੇ ਦੀ ਪੁਸ਼ਟੀ ਨਹੀਂ ਕੀਤੀ ਹੈ;  (2) ਜੇਕਰ ਇੱਕ ਤੋਂ ਵੱਧ ਵਿਅਕਤੀਆਂ ਨੇ ਇੱਕੋ ਡਿਵਾਈਸ ਜਾਂ ਇੱਕੋ IP ਪਤੇ ਤੋਂ ਸਾਈਨ ਕਰਨ ਦੀ ਕੋਸ਼ਿਸ਼ ਕੀਤੀ। (ਕਿਰਪਾ ਕਰਕੇ ਵੱਖ-ਵੱਖ ਡਿਵਾਈਸਾਂ ਜਾਂ ਵੱਖ-ਵੱਖ Wi-Fi ਨੈੱਟਵਰਕਾਂ ਦੀ ਵਰਤੋਂ ਕਰਕੇ ਸਾਈਨ ਕਰਨ ਦੀ ਕੋਸ਼ਿਸ਼ ਕਰੋ); (3) ਤੁਹਾਡੇ ਈਮੇਲ ਪਤਿਆਂ ਵਿੱਚ ਆਮ ਸ਼ਬਦ ਹੁੰਦੇ ਹਨ (ਜਿਵੇ @ ਦੇ ਸਾਹਮਣੇ ਆਮ ਸ਼ਬਦ ਜਾਂ ਚਿੰਨ੍ਹ, ਜਿਵੇਂ ਕਿ ਐਡਮਿਨ, ਜਾਣਕਾਰੀ, ਮੇਲ, +,-, ਆਦਿ)। ਜੇਕਰ ਤੁਹਾਨੂੰ ਦਸਤਖਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਕਿਰਪਾ ਕਰਕੇ help@change.org 'ਤੇ ਸੰਪਰਕ ਕਰੋ

ਸੰਦਰਭ ਸੂਚੀ:

ਫ਼ਾਲੁਨ ਦਾਫ਼ਾ (ਫ਼ਾਲੁਨ ਗੋਂਗ) ਦੀ ਸੰਖੇਪ ਜਾਣ: en.FalunDafa.org

ਕਾਓ ਰੋਂਗਰੋਂਗ ਦ ਬੌਸ ਓਪੀ ਪਰਸਿਊਟਿਨ ਜ਼ੁਲਮ ਦਾ ਚਿਹਰਾ https://tv.faluninfo.net/gao-rongrong-the-face-of-persecution/

ਅਭਿਆਸੀ ਗਾਓ ਰੋਂਗਰੋਂਗ ਦੇ ਕਤਲ ਬਾਰੇ ਅਤੇ ਫ਼ਾਲੁਨ ਗੋਂਗ ਉਪਰ ਹੋ ਰਹੇ ਅਤਿਆਚਾਰ ਦੀ ਜਾਂਚ ਕਰਨ ਵਾਲੀ ਵਿਸ਼ਵ ਸੰਸਥਾ (WOIPFG) ਦੁਆਰਾ ਜਾਂਚ ਰਿਪੋਰਟ: http://www.upholdjustice.org/node/227

ਚੀਨ ਵਿੱਚ ਧਾਰਮਿਕ ਕੈਦੀਆਂ ਤੋਂ ਜ਼ਬਰਦਸਤੀ ਅੰਗਾਂ ਦੀ ਤਰਸਕਰੀ ਵਿੱਚ ਸੁਤੰਤਰ ਚਾਈਨਾ ਟ੍ਰਿਬਿਊਨਲ (China Tribunal) ਦਾ ਮਾਰਚ 2020 ਨੂੰ ਜਾਰੀ ਕੀਤਾ ਗਿਆ ਪੂਰਾ ਫੈਸਲਾ: https://chinatribunal.com/final-judgment/

WOIPFG ਜਾਂਚ: https://www.youtube.com/watch?v=TW37fFosV2Y

ਚੀਨ ਵਿੱਚ ਅੰਗਾਂ ਦੀ ਤਰਸਕਰੀ ਨੂੰ ਖਤਮ ਕਰਨ ਲਈ ਅੰਤਰਰਾਸ਼ਟਰੀ ਗੱਠਜੋੜ: https://endtransplantabuse.org/bringing-to-justice-those-who-kill-for-organs/

222,398

The Decision Makers

ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ
ਅਮਰੀਕੀ ਕਾਂਗਰਸ ਅਤੇ ਕਾਰਜਕਾਰੀ ਕਮੇਟੀ
ਅਮਰੀਕੀ ਕਾਂਗਰਸ ਅਤੇ ਕਾਰਜਕਾਰੀ ਕਮੇਟੀ
ਅਮਰੀਕੀ ਸੈਨੇਟ
ਅਮਰੀਕੀ ਸੈਨੇਟ
ਅਮਰੀਕੀ ਪ੍ਰਤੀਨਿਧੀ ਸਭਾ
ਅਮਰੀਕੀ ਪ੍ਰਤੀਨਿਧੀ ਸਭਾ
ਅਮਰੀਕੀ ਰਾਸ਼ਟਰਪਤੀ
ਅਮਰੀਕੀ ਰਾਸ਼ਟਰਪਤੀ
Petition updates