KISAN EKTA ZINDABAD

Petition Closed

This petition had 145 supporters

The Issue

ਸਤ ਸ੍ਰੀ ਅਕਾਲ,

ਜਿਵੇਂ ਕਿ ਤੁਸੀ ਸਾਰੇ ਜਾਨਦੇ ਹੀ ਹੋ ਕਿ ਬੀਤੀ ਦਿਨਾਂ ਵਿੱਚ , India ਦੇ ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਵਿੱਚ ਕਿਸਾਨਾਂ ਦੇ ਵਿਰੁੱਧ 3 ਬਿੱਲ ਪਾਸ ਕੀਤੇ ਗਏ ਹਨ। ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਸਿੱਧੀ ਮੌਤ ਹੈ।ਉਸ ਬਿੱਲ ਦੇ ਅਨੁਸਾਰ ਫਸਲ ਦੀ ਖ਼ਰੀਦ ਹੁਨ ਪ੍ਰਾਈਵੇਟ ਕੰਪਨੀਆਂ ਹੀ ਕਰ ਸਕਣਗੀਆਂ। ਪੰਜਾਬ ਵਿੱਚ ਲਗਾਤਾਰ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੋ ਆਓ ਸਾਰੇ ਮਿਲ ਕੇ ਇਸ Petition ਰਾਹੀਂ ਆਪਾਂ ਸਾਰੇ ਇਸ ਹੱਕ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਈਏ। ਇਹਨੂੰ ਰੋਸ ਨਾ ਮੰਨੋ।

ਇਹ ਹੱਕ ਦੀ ਲੜਾਈ ਹੈ ਤੇ ਹੱਕ ਅਗਰ ਖ਼ੋ ਕੇ ਲੈਨੈ ਪਏ ਤਾ ਉਸਦੇ ਲਈ ਵੀ ਹਰ ਕਿਸਾਨ ਤਿਆਰ ਹੈ।

ਕਿਸਾਨ ਏਕਤਾ ਜ਼ਿੰਦਾਬਾਦ। ਯੁਵਾ ਕਿਸਾਨ ਏਕਤਾ ਜ਼ਿੰਦਾਬਾਦ।

Petition Updates