Brabar kam lai brabar tankhaa
Brabar kam lai brabar tankhaa
The Issue
ਸਤਕਾਰ ਯੋਗ ਮੁੱਖ ਮੰਤਰੀ ਪੰਜਾਬ
ਕੈਪਟਣ ਅਮਰਿੰਦਰ ਸਿੰਘ ਜੀ
ਅਸੀਂ ਪੰਜਾਬ ਸਰਕਾਰ ਦੇ BASIC PAY ਤੇ ਰੱਖੇ ਗਅਏ, ਸਿਰਫ ਨਾਮ ਦੇ ਰੈਗੁਲਰ, ਲੁਕਿਆ ਹੋਇਆ ਅਤੇ ਥੋਪਿਆ ਗਿਆ ਤਿੰਨ ਸਾਲ ਦਾ CONTRACT ਭੋਗ ਰਹੇ, ਮਜਬੂਰ ਮੁਲਾਜਮ ਹਾਂ।
ਸਾਨੂੰ ਦਿੱਤੀ ਜਾ ਰਹੀ ਤਨਖਾਹ ਮਜਦੂਰ ਦੀ ਇੱਕ ਮਹੀਨੇ ਦੀ ਕਮਾਈ ਨਾਲੋਂ ਵੀ ਘੱਟ ਹੈ।
ਜਦ ਕਿ ਅਸੀਂ ਹੋਰ ਮੁਲਾਜਮਾਂ ਦੇ ਬਰਾਬਰ ਕੰਮ ਕਰਦੇ ਹਾਂ।
ਇਸ ਸਬੰਧ ਵਿੱਚ ਮਾਣ ਯੋਗ ਸੁਪਰੀਮ ਕੋਰਟ ਨੇ ਵੀ 26-09-16 ਨੂੰ ਬਰਾਬਰ ਕੰਮ, ਬਰਾਬਰ ਤਨਖਾਹ ਦੇਣ ਦਾ ਫੈਸਲਾ ਦਿੱਤਾ ਸੀ ਅਤੇ ਘੱਟ ਤਨਖਾਹ ਦੇਣ ਨੂੰ ਗੈਰ ਸਵਿਧਾਨਿਕ ਅਤੇ ਗੈਰ ਮਨੁੱਖੀ ਦੱਸਿਆ ਸੀ।
ਆਪ ਜੀ ਦੇ ਚੋਣ ਮਨੋਰਥ ਵਿੱਚ ਸਾਨੂੰ ਪੂਰੀ ਤਨਖਾਹ ਦੇਣ ਅਤੇ ਸਾਡੀਆਂ ਸਾਰਿਆਂ ਮੁਸੀਬਤਾਂ ਖਤਮ ਕਰਨ ਦਾ ਵਾਦਾ ਕੀਤਾ ਗਿਆ ਸੀ।
ਸਾਡਾ ਡਾਕਟਰਾਂ ਵਾੰਗ ਸਰਕਾਰ ਤੇ ਕੋਈ ਜੋਰ ਨਹੀਂ ਚਲਦਾ ਅਤੇ ਨਾ ਹੀ ਸਾਡੇ ਉਹਨਾਂ ਵਾਂਗ ਕਮਾਈ ਦੇ ਹੋਰ ਸਾਧਨ ਹਨ।
ਆਪ ਜੀ ਨੂ ਸਾਡੀ ਹੱਥ ਜੋਡ਼ ਕੇ ਬੇਨਤੀ ਹੈ ਕਿ ਸਾਡਿਆਂ ਮੁਸ਼ਕਲਾਂ ਨੂੰ ਸਮਝਦੇ ਹੋਏ, ਇੱਕ ਸਮੇਂ ਸੀਮਾ ਨਿਰਧਾਰਿਤ ਕਰ ਕੇ, ਸਾਨੁੰ ਪੂਰੀ ਤਨਖਾਹ ਦੇਣ ਦਾ ਫੈਸਲਾ ਜਲਦੀ ਕੀਤਾ ਜਾਵੇ ਜੀ।
ਇਸ ਸਭੰਧੀ ਅਸੀਂ ਆਪ ਜੀ ਤੇ ਬਹੁਤ ਧਨਵਾਦੀ ਹੋਵਾੰਗੇ।

Petition Closed
Share this petition
The Decision Makers
Petition Updates
Share this petition
Petition created on 29 April 2017