Amarjit Amarjit KaurBRAMPTON, Canada
May 2, 2015
ਸਿੱਖ ਕੌਂਸਿਲ ਯੂਕੇ ਦਾ UNESCO ਨਾਲ ਸੰਪਰਕ ਕਰਨ ਵਾਸਤੇ ਧੰਨਵਾਦ ।ਪਰ ਇਹ ਖਬਰ ਬਿਲਕੁਲ ਅਫਵਾਹ ਨਹੀਂ ਹੈ।ਜਿਸਦੇ ਕੁਝ ਕਾਰਣ ਹਨ:- ੧ ਜੇ ਇਹ ਅਫਵਾਹ ਹੁੰਦੀ ਤਾਂ ਜਥੇਦਾਰ ਅਵਤਾਰ ਸਿੰਘ ਮਕੜ ਆਪਣਾ ਇਹ ਬਿਆਨ ਅਜੀਤ ਅਖਬਾਰ ਵਿੱਚ ਕਿਉਂ ਦਿੰਦੇ? ਅੰਮਿ੍ਤਸਰ, 11 ਮਾਰਚ (ਹਰਪ੍ਰੀਤ ਸਿੰਘ ਗਿੱਲ)-ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਸੰਸਥਾ ਯੁਨੈਸਕੋ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਸ਼ਵ ਵਿਰਾਸਤੀ ਇਮਾਰਤਾਂ 'ਚ ਸ਼ਮੂਲੀਅਤ ਕਰਨ ਨੂੰ ਸਿੱਖਾਂ ਲਈ ਸਨਮਾਨਯੋਗ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਸਵਾਗਤਯੋਗ ਹੈ ਪਰ ਸੱਚਖੰਡ ਵਿਖੇ ਜਾਰੀ ਪੰਥਕ ਮਰਿਆਦਾ ਅਤੇ ਰਵਾਇਤੀ ਪ੍ਰਬੰਧ 'ਚ ਯੁਨੈਸਕੋ ਵੱਲੋਂ ਕਿਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੌਮਾਂਤਰੀ ਸੰਸਥਾ ਜੇਕਰ ਸਿੱਖਾਂ ਦੇ ਇਸ ਮੁਕੱਦਸ ਅਸਥਾਨ ਦੀ ਸ਼ੋਭਾ ਲਈ ਕਾਰਜ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਉਸਦੀ ਸਹਾਇਤਾ ਕਰੇਗੀ ਪਰ ਪੁਰਾਨਤ ਰਵਾਇਤਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ | ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਅੰਤਿ੍ੰਗ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਗੁਰਦੁਆਰਾ ਗੁਰੂਸਰ ਸਤਲਾਣੀ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ ਅੰਮਿ੍ਤਸਰ ਵਿਖੇ ਤਕਰੀਬਨ 35 ਏਕੜ ਜ਼ਮੀਨ ਰੱਖੀ ਹੈ | ਜਿਸ 'ਚ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਕੁਦਰਤੀ ਖੇਤੀ ਕੀਤੀ ਜਾਵੇਗੀ | ਇਸ ਮੌਕੇ ਭਾਈ ਮਨਜੀਤ ਸਿੰਘ, ਰੂਪ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾ, ਸਤਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਰਮਦਾਸ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ | http://beta.ajitjalandhar.com/news/20150312/2/866826.cms#866826 ੨ ਜੇਕਰ UNESCO ਵਾਲਿਆਂ ਕੋਲ ਕੋਈ ਐਪਲੀਕੇਸ਼ਨ ਨਹੀਂ ਗਈ ਤਾਂ ਜੋ Tentative ਲਿਸਟ ਉਹਨਾਂ ਦੀ ਸਾਈਟ ਤੇ ਲੱਗੀ ਹੈ ਉਸ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਨਾਮ ਕਿਉਂ ਲਿਖਿਆ ਹੈ? ਇਹ ਕਿਸ ਨੇ ਕਿਸ ਨੂੰ ਪੁੱਛ ਕੇ ਲਿਖਵਾਇਆ ਹੈ?What is tentative list? According to UNESCO site http://whc.unesco.org/en/documents/116251 :- “Tentative List Submission Format - Operational Guidelines Annex 2A A Tentative List is an inventory of those properties which each State Party intends to consider for nomination during the following years. States Parties are encouraged to submit in their Tentative Lists, properties which they consider to be cultural and/or natural heritage of outstanding universal value and therefore suitable for inscription on the World Heritage List.” UNESCO ਦੀ ਸਾਇਟ ਇਹ ਗੱਲ ਸਪੱਸ਼ਟ ਕਰ ਰਹੀ ਹੈ ਕਿ 47 sites dI submission ਭਾਰਤ ਸਰਕਾਰ ਵਲੋਂ ਅਪਰੈਲ 2014 ਵਿੱਚ ਦੁਆਰ ਕੀਤੀ ਸੀ ਜਿਸਦੀ last revision 15/04/2015 ਨੂੰ ਕੀਤੀ ਗਈ ਹੈ [(http://whc.unesco.org/en/tentativelists/state=in ਇਸ ਉਪTentative Lists • Results • Exports 47 Sites 1 States Parties 15/04/2015 Last Revision Word File State Party: India • Ancient Buddhist Site, Sarnath, Varanasi, Uttar Pradesh (03/07/1998) • Apatani Cultural Landscape (15/04/2014) • Archaeological remains of a Harappa Port-Town, Lothal (15/04/2014) • Bahá'í House of Worship at New Delhi (15/04/2014) • Bhitarkanika Conservation Area (26/05/2009) • Buddhist Monastery Complex, Alchi, Leh, known as Alchi Chos-kor (03/07/1998) • Cellular Jail, Andaman Islands (15/04/2014) • Chettinad, Village Clusters of the Tamil Merchants (15/04/2014) • Chilika Lake (15/04/2014) • Churchgate - Extension to Mumbai CST (28/01/2009) • Delhi - A Heritage City (22/05/2012) • Desert National Park (26/05/2009) • Dholavira: A Harappan City (15/04/2014) • Ekamra Kshetra – The Temple City, Bhubaneswar (15/04/2014) • Evolution of Temple Architecture – Aihole-Badami- Pattadakal (09/02/2015) • Excavated Remains at Nalanda (09/01/2009) • Group of Monuments at Mandu, Madhya Pradesh (03/07/1998) • Hemis Gompa (01/07/1998) • Historic city of Ahmadabad (31/03/2011) • Iconic Saree Weaving Clusters of India (15/04/2014) • Kangchendzonga National Park (15/03/2006) • Mattanchery Palace, Ernakulam, Kerala (03/07/1998) • Moidams – the Mound-Burial system of the Ahom Dynasty (15/04/2014) • Monuments and Forts of the Deccan Sultanate (15/04/2014) • Monuments of Srirangapatna Island Town (15/04/2014) • Mountain Railways of India (Extension) (15/04/2014) • Mughal Gardens in Kashmir (13/12/2010) • Namdapha National Park (15/03/2006) • Narcondam Island (15/04/2014) • Neora Valley National Park (26/05/2009) • Padmanabhapuram Palace (15/04/2014) • River Island of Majuli in midstream of Brahmaputra River in Assam (02/03/2004) • Sacred Ensembles of the Hoysala (15/04/2014) • Santiniketan (20/01/2010) • Silk Road Sites in India (20/01/2010) • Sites along the Badshahi Marg - The Grand Trunk Road (15/04/2014) • Sites of Saytagrah, India’s non-violent freedom movement (15/04/2014) • Sri Harimandir Sahib, Amritsar, Punjab (05/01/2004) • Sri Ranganathaswamy Temple, Srirangam (15/04/2014) • Temples at Bishnupur, West Bengal (03/07/1998) • The Glorious Kakatiya Temples and Gateways (15/04/2014) • The Neolithic Settlement of Burzahom (15/04/2014) • The Qutb Shahi Monuments of Hyderabad Golconda Fort, Qutb Shahi Tombs, Charminar (10/09/2010) • The Victorian & Art Deco Ensemble of Mumbai (22/05/2012) • Thembang Fortified Village (15/04/2014) • Urban and Architectural Work of Le Corbusier in Chandigarh (23/10/2006) ਰੋਕਤ ਸਭ ਕੁਝ ਹੋਣ ਦੇ ਬਾਦ ਹੀ ਸੁਹਿਰਦ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਸੀ।ਜੇਕਰ UNESCO ਨੇ ਕਿਹਾ ਹੈ ਕਿ ਉਹ ਕੋਈ ਵਿਚਾਰ ਨਹੀਂ ਕਰ ਰਹੇ ਤਾਂ ਇਸਦਾ ਸਿਹਰਾ ਉਹਨਾਂ ਸਿੱਖਾਂ ਨੂੰ ਜਾਂਦਾ ਹੈ ਜਿਹਨਾਂ ਨੇ ਸਮੇਂ ਰਹਿੰਦੇ ਲੋਕ ਚੇਤਨਤਾ ਪੈਦਾ ਕੀਤੀ।ਜੇਕਰ ਚੁੱਪ ਚਪੀਤੇ ਇਹ ਕੰਮ ਸਿਰੇ ਚੜ੍ਹ ਜਾਂਦਾ ਤਾਂ ਫਿਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਭੂਸੱਤਾ ਨੂੰ ਮੁੜ ਬਹਾਲ ਕਰਨ ਵਾਸਤੇ ਸਿੱਖਾਂ ਨੂੰ ਬਹੁਤ ਭਾਰੀ ਮੁੱਲ ਚੁਕਵਾਉਣਾ ਪੈਣਾ ਸੀ ਅਤੇ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੇ ਸਾਨੂੰ ਕਦੇ ਵੀ ਮਾਫ ਨਹੀਂ ਕਰਨਾ ਸੀ॥ ਸਾਨੂੰ ਹੁਣ ਹੰਭਲਾ ਮਾਰ ਕੇ ਸ੍ਰੀ ਦਰਬਾਰ ਸਾਹਿਬ ਦਾ ਨਾਮ ਇਸ ਲਿਸਟ ਵਿਚੋਂ ਕਢਵਾਉਣਾ ਚਾਹੀਦਾ ਹੈ।ਜਦੋਂ ਤੱਕ ਨਾਮ ਨਹੀਂ ਨਿਕਲਦਾ ਉਦੋਂ ਤੱਕ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ।ਕਿਉਂ ਕਿ ਲਿਸਟ ਵਿੱਚ ਨਾਮ ਰਹਿਣ ਤੇ ਇਸ ਤੇ ਮੁੜ ਵਿਚਾਰ ਕਦੇ ਵੀ ਚੁੱਪ ਚੁਪੀਤੇ ਹੋ ਸਕਦੀ ਹੈ।ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਇਸ ਬਾਰੇ ਕਾਰਵਾਈ ਕਰਕੇ ਸੰਗਤਾਂ ਨੂੰ ਜਾਣੂ ਕਰਵਾਏ ਕਿ ਨਾਮ ਲਿਸਟ ਵਿਚੋਂ ਖਾਰਜ ਹੋ ਗਿਆ ਹੈ।ਸਭ ਸੰਗਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਵਲੋਂ ਅਤੇ ਜਥੇਬੰਦਕ ਤੌਰ ਤੇ ਚਿੱਠੀਆਂ ਲਿਖਣ ਤਾਂ ਕਿ ਸ੍ਰੀ ਦਰਬਾਰ ਸਾਹਿਬ ਦਾ ਨਾਮ Tentative list ਵਿਚੋਂ ਹਮੇਸ਼ਾਂ ਵਾਸਤੇ ਨਿਕਲ ਜਾਏ। ਧੰਨਵਾਦ
Copy link
WhatsApp
Facebook
Nextdoor
Email
X