STOP Sikh Religious MAFIA to use the presence of Sri Guru Granth Sahib for preach-looting

0 have signed. Let’s get to 100!


English version Follows:

ਨੋਟ: ਇਹ ਪਟੀਸ਼ਨ ਕੀਰਤਨੀਆਂ, ਵਿਆਖਿਆ ਕਾਰਾਂ, ਢਾਢੀਆਂ ਦੇ ਖਿਲਾਫ ਨਹੀਂ ਹੈ ! ਇਹ ਹੈ ਸਿੱਖ ਧਾਰਮਿਕ ਮਾਫੀਆ ( ਕਥਾਵਾਚਕ,ਪ੍ਰਚਾਰਕ ਤੇ ਹੋਰ ਅਖੌਤੀ ਤੇ ਕਹਾਉਂਦੇ ਸਿੱਖੀ ਦੇ ਵਿਦਵਾਨ ਤੇ ਠੇਕੇਦਾਰ ਜਿਨ੍ਹਾਂ ਨੇ ਆਪ ਕਦੇ ਗੁਰੂ ਗਰੰਥ ਸਾਹਿਬ ਨੂੰ ਨਹੀਂ ਪੜ੍ਹਿਆ ਪਰ ਦਸਾਂ ਗੁਰੂਆਂ ਦੀ ਜਾਗਦੀ ਜੋਤ ਨੂੰ ਆਪਣੀ ਮਨਮਰਜ਼ੀ ਤੇ ਸਹੂਲਤ ਲਈ ਵਰਤ ਰਹੇ ਹਨ !

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਇੱਕੋ ਇੱਕ ਗੁਰੂ ਹਨ ਤੇ ਇਹ ਦਸਵੇਂ ਗੁਰੂ ਗੋਬਿੰਦ ਸਿੰਘ ਤੋਂ ਬਾਦ ਸਾਰੇ ਸਿੱਖਾਂ ਨੂੰ ਸੇਧ ਤੇ ਸਿਖਿਆ ਦੇ ਰਹੇ ਹਨ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਤੇ ਅਧਿਆਤਮਿਕ ਜੀਵਨ ਦਾ ਬਹੁਤ ਵੱਡਾ ਖ਼ਜ਼ਾਨਾ ਹੈ , ਦਸਾਂ ਗੁਰੂਆਂ ਦੀ ਸਾਰੀ ਬਾਣੀ ਤੇ ਸਿੱਖਿਆ ਦਰਜ ਹੈ ਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਹੈ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਵਿਚ ਲਿਖੇ ਹਨ ਤੇ ਜੋ ਵੀ ਇਸ ਨੂੰ ਧਿਆਨ ਲਗਾ ਕੇ ਪੜ੍ਹਦਾ ਹੈ ਜਾਂ ਅਧਿਐਨ ਕਰਦਾ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਹੈ ! ਗੁਰੂ ਗ੍ਰੰਥ ਸਾਹਿਬ ਜ਼ਿਆਦਾਤਰ ਗੁਰੂ ਘਰਾਂ ਵਿਚ ਸੁਸ਼ੋਭਿਤ ਹਨ ਤੇ ਦੁਨੀਆ ਦੀਆਂ ਆਮ ਭਾਸ਼ਾਵਾਂ ਵਿਚ ਵੀ ਅਨੁਵਾਦ ਮਿਲ ਜਾਂਦੇ ਹਨ ! ਜੋ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਚਾਰ ਕਰਦੇ ਹਨ ਉਹ ਇਹਨਾਂ ਦੀ ਆੜ੍ਹ ਵਿਚ ਗੁਰੂ ਸਾਹਿਬ ਦੀ ਪਵਿੱਤਰਤਾ ਤੇ ਸ਼ਾਨ ਦੀ ਦੁਰਵਰਤੋਂ ਕਰਦੇ ਹਨ ! ਤੇ ਨਾ ਹੀ ਇਹਨਾਂ ਪ੍ਰਚਾਰਕਾਂ ਦੀ ਇੰਨੀ ਔਕਾਤ ਹੈ ਕਿ ਇਹ ਗੁਰੂ ਸਾਹਿਬ ਦੇ ਨਾਲ ਬੈਠ ਕੇ ਗੁਰੂ ਦੇ ਹੁੰਦਿਆਂ ਆਪਣੀ ਮੱਤ ਦਾ ਪ੍ਰਚਾਰ ਕਰਨ ! ਇੱਕ ਸਿੱਖਣ ਵਾਲਾ ਗੁਰੂ ਦੇ ਹੁੰਦਿਆਂ ਕੀ ਪ੍ਰਚਾਰ ਕਰ ਸਕਦਾ ਤੇ ਕੀ ਸਾਨੂੰ ਸਿੱਖਿਆ ਦੇ ਸਕਦਾ ! ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵਿਸ਼ਵ ਵਿਆਪੀ ਸੱਚ ਹੈ , ਸਾਰੀ ਮਨੁੱਖਤਾ ਨੂੰ ਸੇਧ ਹੈ , ਵਿਵਾਦਾਂ ਰਹਿਤ ਹੈ ਤੇ ਸਾਰੇ ਜਗਤ ਵਲੋਂ ਪ੍ਰਮਾਣਿਤ ਹੈ ! ਦੂਜੇ ਪਾਸੇ ਇਹ ਪ੍ਰਚਾਰਕ ਗੁਰੂ ਸਾਹਿਬ ਦੀ ਆੜ੍ਹ ਵਿਚ ਆਪਣੇ ਵਿਚਾਰ ਤੇ ਖਿਆਲ ਦੁਨੀਆ ਮੋਹਰੇ ਪੇਸ਼ ਕਰਕੇ ਸਾਰੀ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ , ਕਈ ਗੁਰੂ ਦੀ ਹਜ਼ੂਰੀ ਵਿਚ ਹਾਸੇ ਤੇ ਠਹਹਾਕੇ ਪਾਉਂਦੇ ਹਨ ,ਵਿਵਾਦਾਂ ਵਿਚ ਫਸਾ ਰਹੇ ਹਨ , ਸੰਗਤਾਂ ਨੂੰ ਦੁਫਾੜ ਕਰ ਰਹੇ ਹਨ ਤੇ ਸੰਗਤਾਂ ਦੀ ਤੇ ਗੁਰੂ ਘਰਾਂ ਦੀ ਲੁੱਟ ਘਸੁੱਟ ਕਰ ਰਹੇ ਹਨ ਤੇ ਗੁਰੂ ਦੀ ਜਗ੍ਹਾ ਆਪ ਲੈ ਰਹੇ ਹਨ ! ਇਹ ਪ੍ਰਚਾਰਕ ਸਾਡੇ ਉਪਰ ਥੋਪੇ ਜਾ ਰਹੇ ਹਨ , ਜੇ ਕਿਸੇ ਨੇ ਵੀ ਗੁਰੂ ਨੂੰ , ਰੱਬ ਨੂੰ ਲੱਭਣਾ ਹੈ ਉਹ ਤਾਂ ਪਾਤਾਲ ਵਿਚੋਂ ਵੀ ਲੱਭ ਲਏਗਾ ! ਇਹਨਾਂ ਪ੍ਰਚਾਰਕਾਂ ਨੂੰ ਆਪਣੀ ਜਾਂ ਕਿਸੇ ਦੀ ਨਿੱਜੀ ਜਗ੍ਹਾ ਤੇ ਗੁਰੂ ਤੋਂ ਬਿਨਾ ਪ੍ਰਚਾਰ ਕਰਨਾ ਚਾਹੀਦਾ ਤੇ ਜੇ ਗੁਰੂ ਘਰਾਂ ਵਿਚ ਪ੍ਰਚਾਰ ਕਰਨ ਤਾਂ ਗੁਰੂ ਸਾਹਿਬ ਦਾ ਉਸ ਵੇਲੇ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ! ਸੂਝਵਾਨ ਲੋਕ ਗੁਰੂ ਤੋਂ ਸੇਧ ਲੈਣ ਨਾ ਕਿ ਵਿਦਿਆਰਥੀਆਂ ਤੋਂ!!! ਸੁਣਨੀਆਂ ਪ੍ਰਚਾਰਕ ਦੀਆਂ ਗੱਲਾਂ , ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਕੀ ਮਤਲਬ, ਕੀ ਇਹ ਬੇਅਦਬੀ ਨਹੀਂ ਹੈ ?

Note: This petition is not against kirtan jathas, viakhiakars, and dhadhi jathas. But this is against the Sikh Religious Mafia like history tellers, preachers and so called self styled Sikh scholars who are using Sri Guru Granth Sahib to cheat people, loot them of their money and get an instant fame.

Sri Guru Granth Sahib ji is the only Guru (teacher and preacher ) of all the Sikhs after the ten living Gurus passed away. The religious book of the Sikhs - Sri Guru Granth Sahib ji is a great treasure for Spiritual Knowledge and preaching of all the ten Sikh Gurus. The Guru Granth Sahib is written in Gurmukhi and is understood by all who try to read it and research it. The Guru Granth Sahib ji is mostly placed in Sikh Gurdwaras. Translation of Sri Guru Granth Sahib ji is also available in most languages in a very simple text. Sikh Preachers sitting along with Sri Guru Granth Sahib ji misuse this platform to preach and secondly they have no authority to sit together along with Sri Guru Granth Sahib ji. The preachers have no equivalence with our Guru and cannot sit in presence of the Guru and preach their own ideas when the Guru is placed right besides them. A student cannot sit in front of his teacher and preach his own ideas to the public when the teacher is available to give all his teachings in a better way which is one and only one , universal and non- controversial. On the other hand the preachers preach their own views, some preach controversial views of themselves and others preach some stupid and non sense ideas of their own. Doing this they not only cheat our Sikh Guru, but also the public and loot and cheat them of their money in the pretext of people bowing to Sri Granth Sahib ji and donating their money to Sri Guru Granth Sahib. These preachers are also dividing the Sikh Society and spreading hatred and violence in between the innocent masses and some are making the presence of Guru Granth Sahib a place for comedy and mockery . Guru Granth Sahib is a Universal guide for true living, spirituality and a way of finding the God. The preachers are no compare to our Sri Guru Granth Sahib ji and have no right to sit in their presence and preach when Sri Guru Granth Sahib is the true and only preacher for Sikhs. The preachers should use their own premises for preaching without the presence of Sri Guru Granth Sahib ji and not preach in the presence of Guru Granth Sahib ji when they preach in Sikh Gurdwaras. When people give importance to the preacher's speech instead of the Guru Granth Sahib, then presence of the Guru Granth with the preacher diminishes its importance.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਇੱਕੋ ਇੱਕ ਗੁਰੂ ਹਨ ਤੇ ਇਹ ਦਸਵੇਂ ਗੁਰੂ ਗੋਬਿੰਦ ਸਿੰਘ ਤੋਂ ਬਾਦ ਸਾਰੇ ਸਿੱਖਾਂ ਨੂੰ ਸੇਧ ਤੇ ਸਿਖਿਆ ਦੇ ਰਹੇ ਹਨ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਤੇ ਅਧਿਆਤਮਿਕ ਜੀਵਨ ਦਾ ਬਹੁਤ ਵੱਡਾ ਖ਼ਜ਼ਾਨਾ ਹੈ , ਦਸਾਂ ਗੁਰੂਆਂ ਦੀ ਸਾਰੀ ਬਾਣੀ ਤੇ ਸਿੱਖਿਆ ਦਰਜ ਹੈ ਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਹੈ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਵਿਚ ਲਿਖੇ ਹਨ ਤੇ ਜੋ ਵੀ ਇਸ ਨੂੰ ਧਿਆਨ ਲਗਾ ਕੇ ਪੜ੍ਹਦਾ ਹੈ ਜਾਂ ਅਧਿਐਨ ਕਰਦਾ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਹੈ ! ਗੁਰੂ ਗ੍ਰੰਥ ਸਾਹਿਬ ਜ਼ਿਆਦਾਤਰ ਗੁਰੂ ਘਰਾਂ ਵਿਚ ਸੁਸ਼ੋਭਿਤ ਹਨ ਤੇ ਦੁਨੀਆ ਦੀਆਂ ਆਮ ਭਾਸ਼ਾਵਾਂ ਵਿਚ ਵੀ ਅਨੁਵਾਦ ਮਿਲ ਜਾਂਦੇ ਹਨ ! ਜੋ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਚਾਰ ਕਰਦੇ ਹਨ ਉਹ ਇਹਨਾਂ ਦੀ ਆੜ੍ਹ ਵਿਚ ਗੁਰੂ ਸਾਹਿਬ ਦੀ ਪਵਿੱਤਰਤਾ ਤੇ ਸ਼ਾਨ ਦੀ ਦੁਰਵਰਤੋਂ ਕਰਦੇ ਹਨ ! ਤੇ ਨਾ ਹੀ ਇਹਨਾਂ ਪ੍ਰਚਾਰਕਾਂ ਦੀ ਇੰਨੀ ਔਕਾਤ ਹੈ ਕਿ ਇਹ ਗੁਰੂ ਸਾਹਿਬ ਦੇ ਨਾਲ ਬੈਠ ਕੇ ਗੁਰੂ ਦੇ ਹੁੰਦਿਆਂ ਆਪਣੀ ਮੱਤ ਦਾ ਪ੍ਰਚਾਰ ਕਰਨ ! ਇੱਕ ਸਿੱਖਣ ਵਾਲਾ ਗੁਰੂ ਦੇ ਹੁੰਦਿਆਂ ਕੀ ਪ੍ਰਚਾਰ ਕਰ ਸਕਦਾ ਤੇ ਕੀ ਸਾਨੂੰ ਸਿੱਖਿਆ ਦੇ ਸਕਦਾ ! ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵਿਸ਼ਵ ਵਿਆਪੀ ਸੱਚ ਹੈ , ਸਾਰੀ ਮਨੁੱਖਤਾ ਨੂੰ ਸੇਧ ਹੈ , ਵਿਵਾਦਾਂ ਰਹਿਤ ਹੈ ਤੇ ਸਾਰੇ ਜਗਤ ਵਲੋਂ ਪ੍ਰਮਾਣਿਤ ਹੈ ! ਦੂਜੇ ਪਾਸੇ ਇਹ ਪ੍ਰਚਾਰਕ ਗੁਰੂ ਸਾਹਿਬ ਦੀ ਆੜ੍ਹ ਵਿਚ ਆਪਣੇ ਵਿਚਾਰ ਤੇ ਖਿਆਲ ਦੁਨੀਆ ਮੋਹਰੇ ਪੇਸ਼ ਕਰਕੇ ਸਾਰੀ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ , ਵਿਵਾਦਾਂ ਵਿਚ ਫਸਾ ਰਹੇ ਹਨ , ਸੰਗਤਾਂ ਨੂੰ ਦੁਫਾੜ ਕਰ ਰਹੇ ਹਨ ਤੇ ਸੰਗਤਾਂ ਦੀ ਤੇ ਗੁਰੂ ਘਰਾਂ ਦੀ ਲੁੱਟ ਘਸੁੱਟ ਕਰ ਰਹੇ ਹਨ ਤੇ ਗੁਰੂ ਦੀ ਜਗ੍ਹਾ ਆਪ ਲੈ ਰਹੇ ਹਨ ! ਇਹ ਪ੍ਰਚਾਰਕ ਸਾਡੇ ਉਪਰ ਥੋਪੇ ਜਾ ਰਹੇ ਹਨ , ਜੇ ਕਿਸੇ ਨੇ ਵੀ ਗੁਰੂ ਨੂੰ , ਰੱਬ ਨੂੰ ਲੱਭਣਾ ਹੈ ਉਹ ਤਾਂ ਪਾਤਾਲ ਵਿਚੋਂ ਵੀ ਲੱਭ ਲਏਗਾ ! ਇਹਨਾਂ ਪ੍ਰਚਾਰਕਾਂ ਨੂੰ ਆਪਣੀ ਜਾਂ ਕਿਸੇ ਦੀ ਨਿੱਜੀ ਜਗ੍ਹਾ ਤੇ ਗੁਰੂ ਤੋਂ ਬਿਨਾ ਪ੍ਰਚਾਰ ਕਰਨਾ ਚਾਹੀਦਾ ਤੇ ਜੇ ਗੁਰੂ ਘਰਾਂ ਵਿਚ ਪ੍ਰਚਾਰ ਕਰਨ ਤਾਂ ਗੁਰੂ ਸਾਹਿਬ ਦਾ ਉਸ ਵੇਲੇ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ! ਸੂਝਵਾਨ ਲੋਕ ਗੁਰੂ ਤੋਂ ਸੇਧ ਲੈਣ ਨਾ ਕਿ ਵਿਦਿਆਰਥੀਆਂ ਤੋਂ!!!