Signature Campaign Against Iqbal Singh Patna

0 have signed. Let’s get to 200!


ਇਹ ਦਰਖ਼ਾਸਤ ਸਿੱਖ ਸੰਗਤ ਦੀ ਕਚਿਹਰੀ ਚ ਹੈ ਇਸ ਲਈ ਗੁਰਮੁਖਿ ਚ ਲਿਖੀ ਜਾ ਰਹੀ ਹੈ

ਇਸ ਦਰਖ਼ਾਸਤ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਆਪਣਾ ਸਮਰਥਨ ਦਵੋ ਤਾਂ ਜੋ ਆਰ ਐਸ ਐਸ ਦੇ ਹੱਥਠੋਕੇ ਇਕਬਾਲ ਸਿਹੁੰ ਨੂੰ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਬੇਦਖਲ ਕੀਤਾ ਜਾ ਸਕੇ

ਗੁਰੂ ਗ੍ਰੰਥ ਸਾਹਿਬ ਜੀ ਦਾ ਵਿਦਿਆਰਥੀ

ਸਰਬਜੋਤ ਸਿੰਘ ਦਿੱਲੀ

9210400027