Bring Back Lakha Sidhana ਲੱਖਾ ਸਿਧਾਣਾ ਨੂੰ ਵਾਪਿਸ ਲਿਆਉ

Bring Back Lakha Sidhana ਲੱਖਾ ਸਿਧਾਣਾ ਨੂੰ ਵਾਪਿਸ ਲਿਆਉ

0 have signed. Let’s get to 100!
At 100 signatures, this petition is more likely to be featured in recommendations!
Support Lakha started this petition to Sanyukt Kisan Morcha and

We all know Lakha Sidhana is backbone of the farmer protest and he has been falsely accused without following the due process which has negatively affected the kisan andolan.No committee was formed against him and no evidence was given.We have seen how he contributed in the biggest movement in history of india by energizing youth which sent shock waves in political spectrum and from day one it was obvious that he was sidelined and humiliated.please sign this petition to raise your voice and be heard by andolan leaders to talk with Lakha Sidhana, give him the due credit and walk the talk of unity.

ਸਾਨੂੰ ਸਭ ਨੂੰ ਪਤਾ ਹੈ ਕਿ ਲੱਖਾ ਸਿਧਾਣਾ ਨੇ ਇਸ ਅੰਦੋਲਨ ਵਿੱਚ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਮੋਹਰੀ ਰੋਲ ਨਿਭਾਇਆ ਹੈ।ਉਸ ਨੇ ਰਾਜੀਤਿਕ ਖੇਤਰ ਵਿੱਚ ਉਹ ਕੰਮ ਕੀਤਾ ਜਿਸਦੇ ਬਿਨਾਂ ਬਹੁਤ ਵੱਡੇ ਵੱਡੇ ਅੰਦੋਲਨ ਫੇਲ ਹੋਏ ਹਨ, ਨੌਜਵਾਨਾਂ ਨੂੰ ਚਲੰਤ ਮਾਮਲਿਆਂ ਨਾਲ ਜੋੜਨਾ।ਉਸਦੀ ਲੋਕਪ੍ਰਿਅਤਾ ਤੋਂ ਡਰ ਕੇ ਰਾਜਨੀਤਕ ਪਾਰਟੀਆਂ ਪਹਿਲੇ ਦਿਨ ਤੋਂ ਹੀ ਉਸਦੇ ਖਿਲਾਫ ਭੰਡੀ ਪ੍ਰਚਾਰ ਵਿੱਚ ਜੁਟ ਗਈਆਂ ਸਨ।ਉਸਨੂੰ ਬਿਨਾਂ ਕਿਸੇ ਵਕੀਲ ਗਵਾਹ ਅਤੇ ਸਬੂਤਾਂ ਦੇ ਦੋਸ਼ੀ ਗਰਦਾਨ ਦਿੱਤਾ ਗਿਆ ਤੇ ਇਸ ਨਾਲ ਨੌਜਵਾਨਾਂ ਨੂੰ ਅੰਦੋਲਨ ਨਾਲੋਂ ਤੋੜਨ ਦੀ ਬਹੁਤ ਵੱਡੀ ਸਜਿਸ਼ ਕੀਤੀ ਗਈ।ਇਸ ਪਟੀਸ਼ਨ ਨੂੰ ਸਾਈਕ ਕਰੋ ਤਾਂ ਕਿ ਆਗੂਆਂ ਤੱਕ ਗੱਲ ਪਹੁੰਚਾਈ ਜਾ ਸਕੇ ਕਿ ਉਹ ਲੱਖੇ ਨਾਲ ਮਿਲ ਬੈਠ ਕੇ ਗੱਲ ਕਰਕੇ ਆਪਣੇ ਏਕਤਾ ਦੇ ਹੋਕੇ ਨੂੰ ਅਮਲੀ ਜਾਮਾ ਪਹਿਨਾਉਣ।

 

 

0 have signed. Let’s get to 100!
At 100 signatures, this petition is more likely to be featured in recommendations!