Govt of India: Restart Recruitments for Armed Forces, Relax Age Criteria for 1999-borns

Govt of India: Restart Recruitments for Armed Forces, Relax Age Criteria for 1999-borns

Started
8 April 2022
Signatures: 119Next Goal: 200
Support now

Why this petition matters

No recruitment has been conducted for non-officer other ranks in Army, Air Force and Navy for the preceding two years. The Indian Air Force exam for Airmen was held in July 2021 and the result for the same was needed to be declared within three weeks of conducting the exam but it is still pending from almost 9 months and has not been declared yet by the respective authorities. Sign our petition.

Indian army currently has a sanctioned strength of 12,12,000 and there's still shortage of 81,000 personnel. There is estimated pending vacancies in navy are around 20,000 and in air force are 5,471.  Every year 50 to 60,000 soldiers retire but still our youth is suffering with unemployment. And it is such a shame on our government as well as on our system. 

The Army aspirants are protesting since September 30, 2020. The protestors demanded that the government must conduct recruitment rallies and also allow the exemption of two years of age. As per the facts till now total of 20 protests has been held so far and our boneheaded Central government is still not able to understand the problem of our fellows. So, presently our youth are protesting for their rights in Delhi. And we stand by them in their struggle and request the government to solve the issue at the earliest.

Sign our Petition

(Punjabi version)
ਪਿਛਲੇ ਦੋ ਸਾਲਾਂ ਤੋਂ ਭਾਰਤੀ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਗੈਰ-ਅਧਿਕਾਰੀ ਹੋਰ ਰੈਂਕਾਂ ਲਈ ਕੋਈ ਭਰਤੀ ਨਹੀਂ ਕੀਤੀ ਗਈ ਹੈ। ਭਾਰਤੀ ਹਵਾਈ ਸੈਨਾ ਦੁਆਰਾ ਜੁਲਾਈ 2021 ਵਿੱਚ ਏਅਰਮੈਨ ਦੀ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ ਅਤੇ ਇਸਦੇ ਲਈ ਨਤੀਜਾ ਇਮਤਿਹਾਨ ਦੇ ਆਯੋਜਨ ਦੇ ਤਿੰਨ ਹਫ਼ਤਿਆਂ ਦੇ ਅੰਦਰ- ਅੰਦਰ ਘੋਸ਼ਿਤ ਕਰਨਾ ਜ਼ਰੂਰੀ ਸੀ ਪਰ ਲਗਭਗ 9 ਮਹੀਨੇ ਬੀਤ ਜਾਣ ਦੇ ਬਾਵਜੂਦ ਇਹ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ।
ਭਾਰਤੀ ਫ਼ੌਜ ਕੋਲ ਇਸ ਸਮੇਂ 12,12,000 ਅਸਾਮੀਆਂ ਦੀ ਮਨਜ਼ੂਰੀ ਹੈ ਅਤੇ ਅਜੇ ਵੀ 81,000 ਜਵਾਨਾਂ ਦੀ ਘਾਟ ਹੈ। ਜਲ ਸੈਨਾ ਵਿੱਚ ਲੱਗਭਗ 20,000, ਹਵਾਈ ਸੈਨਾ ਵਿੱਚ 5,471 ਅਸਾਮੀਆਂ ਖ਼ਾਲੀ ਹਨ। ਹਰ ਸਾਲ 50 ਤੋਂ 60,000 ਫ਼ੌਜੀ ਰਿਟਾਇਰ ਹੋ ਜਾਂਦੇ ਹਨ ਪਰ ਫਿਰ ਵੀ ਸਾਡੇ ਨੌਜਵਾਨ ਬੇਰੁਜ਼ਗਾਰ ਹਨ। ਇਹ ਸਰਕਾਰ ਅਤੇ ਸਿਸਟਮ ਲਈ ਸ਼ਰਮ ਦੀ ਗੱਲ ਹੈ।
30 ਸਤੰਬਰ 2020 ਤੋਂ ਫ਼ੌਜ ਭਰਤੀ ਦੇ ਚਾਹਵਾਨ online ਧਰਨਾ ਕਰ ਰਹੇ ਹਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸਰਕਾਰ ਭਰਤੀ ਰੈਲੀਆਂ ਕਰੇ ਅਤੇ ਦੋ ਸਾਲ ਤੱਕ ਦੀ ਉਮਰ ਛੋਟ ਦੇਵੇ । ਹੁਣ ਤੱਕ 20 ਤੋਂ ਵੱਧ ਪ੍ਰਦਰਸ਼ਨ ਹੋ ਚੁੱਕੇ ਹਨ ਅਤੇ ਕੇਂਦਰ ਸਰਕਾਰ ਅਜੇ ਵੀ ਸਾਡੇ ਸਾਥੀਆਂ ਦੀ ਸਮੱਸਿਆ ਨੂੰ ਨਹੀਂ ਸੁਣ ਰਹੀ। ਇਸ ਲਈ ਹੁਣ ਸਾਡੇ ਨੌਜਵਾਨ ਦਿੱਲੀ ਵਿੱਚ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਅਸੀਂ ਉਹਨਾਂ ਦੇ ਸੰਘਰਸ਼ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਅਤੇ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।

Support now
Signatures: 119Next Goal: 200
Support now