Petition Closed

Justice for Siya Devi

This petition had 262 supporters


ਦੋਸਤੋ ਇਨਸਾਨੀਅਤ ਫੇਰ ਸ਼ਰਮ ਸਾਰ ਹੋਈ
15 ਕੁ ਸਾਲ ਦੀ ਲੜਕੀ ਨਾਂ ਸਿਆ ਦੇਵੀ ਪਿਤਾ ਦਾ ਨਾਮ ਵੀਰ ਸਿੰਘ ਵਾਸੀ ਰਾਏਪੁਰ ਕਥਾਲੋਉਰ Dist ਪਠਾਨਕੋਟ
ਤਕਰੀਬਨ 16 ,,,,,,,17 ਦਿਨ ਤੋਂ ਆਪਣੇ ਘਰ ਕੰਮ ਕਰਦੀ ਕਿਧਰੇ ਗੁੰਮ ਹੋ ਗਈ ਕਾਫੀ ਭਾਲ ਤੋਂ ਬਾਦ ਕਿਧਰੇ ਪਤਾ ਨਾ ਲੱਗਾ ਥਾਣੇ ਰਿਪੋਟ ਵੀ ਦਿਤੀ ਗਈ ਪਰ ਕੋਈ ਸੁਣ ਵਾਈ ਨਾ ਹੋਈ
ਤਕਰੀਬਨ 13 ਦਿਨ ਬਾਦ ਪਿੰਡ ਦੀਆਂ ਔਰਤਾਂ ਕਮਾਦ ਦੇ ਖੇਤਾਂ ਵਿਚ ਕੰਮ ਲਈ ਗਈਆਂ ਬਦਬੂ ਨਾਲ ਬੇ ਹਾਲ ਵਾਤਾ ਵਰਨ ਵਿਚ ਕੰਮ ਨਾ ਕਰ ਸਕਿਆ ਤੇ ਦੇਖਣ ਵਿਚ ਰੁਜ ਗਈਆਂ ਕਿ ਬਦਬੂ ਕਿਥੋਂ ਆ ਰਹੀ ਹੈ ਜਦੋ ਉਹ ਕਮਾਦ ਦੇ ਇਕ ਬਣੇ ਵਾਲ ਗਿਆ ਤਾਂ ਉਹਨਾਂ ਨੂੰ ਕਿਸੇ ਲੜਕੀ ਦੇ ਕਪੜੇ ਮਿਲੇ ਹੋਰ ਅੱਗੇ ਹੋ ਕੇ ਕਮਾਦ ਵਿਚ ਦੇਖਿਆ ਤਾਂ ਕੁਤੇ ਕਿਸੇ ਚੀਜ਼ ਨੂੰ ਖਾ ਰਹੇ ਸੀ ਜਦ ਉਹਨਾਂ ਦੀ ਨਜ਼ਰ ਕਿਸੀ ਇਨਸਾਨੀ ਪੈਰਾਂ ਤੇ ਪਈ ਤਾਂ ਉਹ ਡਾਰ ਗਈਆਂ ਤੇ ਪਿੰਡ ਵਿੱਚ ਰੌਲਾ ਪਾਇਆ ਇਹ ਲਾਸ਼ ਸਿਆ ਦੇਵੀ ਦੀ ਸੀ ਜਿਸ ਦੇ ਜਿਸਮ ਨੂੰ ਕਈ ਵਾਰ ਨੋਚਿਆ ਗਿਆ ਸੀ ਤੇ ਕਈ ਦਰਿੰਦਿਆਂ ਨੇ ਇਸ ਕਿਨਾਉਣਾ ਕੰਮ ਕੀਤਾ ਆਪਣੀ ਹਵਸ ਪੂਰੀ ਕਰਨ ਤੋਂ ਬਾਦ ਇਸ ਲੜਕੀ ਦੇ ਗਲ ਵਿਚ ਰੱਸੀ ਪਾ ਕੇ ਗਲਾ ਕੁੱਟ ਕੇ ਮਾਰ ਦਿੱਤਾ
ਜਿਕਰ ਜੋਗ ਗੱਲ ਇਹ ਹੈ ਕੀਂ ਇਸ ਦੀ ਲਾਸ਼ ਉਸਦੇ ਘਰ ਤੋਂ ਸਿਰਫ 2 ਸੋ ਮੀਟਰ ਦੀ ਦੂਰੀ ਤੋਂ ਕਮਾਦ ਵਿੱਚੋ ਮਿਲੀ ਪਾਰ ਪੁਲੀਸ ਪ੍ਰਸ਼ਾਸ਼ਨ ਦੇ ਕੰਨ ਤੇ ਜੁ ਵੀ ਨਹੀਂ ਸਰਕ ਰਹੀ ਉਸ ਦਾ ਬਾਪ ਨੂੰ ਇਨਸਾਫ ਲਈ ਦਾਰ ਦਾਰ ਪਟਕ ਰਿਹਾ ਹੈ ।।।।।।।ਆਓ ਦੋਸਤੋ ਇਸ ਲੜਕੀ ਨੂੰ ਇਨਸਾਫ ਦਵਾਉਣ ਲਈ ਇਸ ਪੋਸਟ ਨੂੰ ਵੱਡੀ ਮਾਤਰਾ ਵਿਚ ਅਗੇ ਪੇਜੀਏ ।।। ਹੁਣ ਇਸ ਲੜਕੀ ਦੀ ਲਾਸ਼ ਬਹੁਤ ਬੁਰੀ ਹਾਲ ਵਿਚ ਅੰਮ੍ਰਿਤਸਰ ਦੇ ਮੁਰਦਾ ਘਰ ਵਿੱਚ ਰਖੀ ਗਈ ਹੈਂ ।।।।।ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ
ਪਰਵਾਰ ਨਾਲ ਸੰਪਰਕ ਲਈ ਇਸ no 8146587591
ਅਤੇ ਮੇਰੇ ਨਾਲ ਸੰਪਰਕ ਲਈ ਸਰਬਜੀਤ ਹੈਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਜਿਲਾ ਪ੍ਰੈਸ ਸਕੱਤਰ 9815912321



Today: Simranjit kaur is counting on you

Simranjit kaur Gill needs your help with “Punjab Government and Judiciary : Justice for Siya Devi”. Join Simranjit kaur and 261 supporters today.