ਕਿਸਾਨਾ ਲਈ ਬਣਾਏ ਕਾਨੂੰਨ ਵਾਪਸ ਲਵੋ।।��

ਕਿਸਾਨਾ ਲਈ ਬਣਾਏ ਕਾਨੂੰਨ ਵਾਪਸ ਲਵੋ।।��
Why this petition matters

#ਕਿਸਾਨ .. ਇੱਕ ਏਸਾ ਸ਼ਬਦ ਦਾ ਜਿਸ ਨੂੰ ਸੁਣ ਕਿ ਦਿਲ ਨੂੰ ਸਕੂੰਨ ਮਿਲਦਾ ਆ ਕਿਉ ਕਿ ਇਸ ਦੁਨੀਆ ਤੇ ਰਹਿਣ ਵਾਸਤੇ ੩ ਚੀਜਾ ਦੀ ਜਰੂਰਤ ਤਾ , ਜਿਸ ਵਿੱਚ ਰੋਟੀ ਵੀ ਆਉਦੀ ਆ , ਤੇ ਕਿਸਾਨ ਉਸ ਨੂੰ ਪੈਦਾ ਕਰਨ ਲਈ ਆਪਣੀ ਜਿੰਦ ਜਾਣ ਲਾ ਦਿੰਦਾ ਆ , ਤੇ ਸਰਕਾਰ ਨੇ ਇੰਨੇ ਬੇਕਾਰ ਕਾਨੂੰਨ ਬਣਾਏ ਨੇ ਜੋ ਕਿਸਾਨ ਨੂੰ ਨਹੀ ਲੈਣੇ , ਜਿਸ ਕਾਨੂੰਨ ਨਾਲ ਕਿਸਾਨ ਦੀ ਮਾਂ( ਜਮੀਨ ) ਉਸ ਤੋ ਦੂਰ ਹੋਜੇ ਤੇ ਕਿਸਾਨ ਆਪਣੀ ਹੀ ਰੋਟੀ ਵਾਸਤੇ ਮੋਹਤਾਜ ਬਣ ਜੇ .. ਨਹੀ ਲੈਣੇ ਏਸੇ ਭੈੜੇ ਕਾਨੂੰਨ ਸਾਨੂੰ । ਭਾਰਤ ਦੇ ਵੱਖ ਵੱਖ ਜਗਾ ਤੋ ਕਿਸਾਨ ਦਿੱਲੀ ਵਾਲ ਨੂੰ ਜਾ ਰਹੇ ਨੇ ਤੇ ਉਥੇ ਧਰਨੇ ਲਾ ਰਹੇ ਨੇ ,ਸਿਰਫ ਇਹਨਾ ਕਾਨੂੰਨਾ ਨੂੰ ਵਾਪਿਸ ਲੈਣ ਲਈ । ਪਰ ਅੱਜ ਇਸ ਭੈੜੀ ਸਰਕਾਰ ਦੇ ਕੰਨ ਤੇ ਜੂ ਵੀ ਨਹੀ ਸਰਕ ਰਹੀ । ਇਸ ਬੇਕਾਰ ਸਰਕਾਰ ਦੇ ਚੱਲਦਿਆ ਕਈ ਮਾਂਵਾਂ ਨੇ ਆਪਣੇ ਪੁੱਤ ਗਵਾ ਦਿੱਤੇ , ਕਈ ਪੁੱਤ ਧੀਆ ਨੇ ਆਪਣੇ ਬਾਪੂ ਗਵਾ ਦਿੱਤੇ ਪਰ ਫਿਰ ਵੀ ਸਰਕਾਰ ਨੂੰ ਕੋਈ ਫਰਕ ਨਹੀ ਪਇਆ। ਪਤਾ ਕਿਉ?... ਕਿਉ ਕਿ ਮੋਦੀ ਦਾ ਆਪਣਾ ਤਾ ਕੋਈ ਪਰਿਵਾਰ ਨਹੀ .. ਪਤਨੀ ਛੱਡ ਕੇ ਚਲੀ ਗਈ ਆਪਣੀ ਮਾਂ ਦੀ ਇਸਨੂੰ ਨੀ ਪਰਵਾਹ..... ਸਿਰੇ ਦਾ ਕਮਿਣਾ ਆ । ਮੋਦੀ ਤੇਰਾ ਵੀ ਬਹੁਤ ਭੈੜਾ ਵਕਤ ਆਣਾਏ ।। ਤੜਫੇਗਾ ।।ਮੇਰੀ ਹਰ ਇੱਕ ਵਿਅਕਤੀ ਨੂੰ ਹੱਥ ��ਜੋੜ ਕੇ ਬਿਨਤੀ ਆ " ਦਿੱਲੀ ਜਾਉ ਆਪਣਾ ਸਮਰਥਣ ਪਾਉ ਤੇ ਬਿਲਾ ਨੂੰ ਵਾਪਿਸ ਕਰਵਾਉ ਫਿਰ ਖੁਸ਼ੀ ਨਾਲ ਘਰ ਵਾਪਿਸ ਆਉ।" ਕਿਸਾਨਾ ਦਾ ਹੱਕ ਆ ਉਹਨਾ ਦੀ ਜਮੀਨਾ ਕੋਈ ਖੋਹ ਨੀ ਸਕਦਾ , ਜੇ ਬਾਲਾ ਪਰੇਸ਼ਾਨ ਕਿਤਾ ਹਰ ਕਿਸਾਨਾ ਨੂੰ ਗੁੱਸਾ ਆ ਗਇਆ ਕੋਈ ਨੀ ਵਚਾ ਸਕਦਾ ਫਿਰ ।। ਮੋਦੀ ਬਿਲ ਵਾਪਿਸ ਲੈਲਾ ਨਹੀ ਲੈਣੇ ਆਉਦੇ ਆ ਹਲੇ ਤਾ ਪਿਆਰ ਨਾਲ ਕਹਿ ਰਹੇ ਆ ਜਿਸ ਦਿਨ ਦਿਮਾਗ ਹਿੱਲ ਗਿਆ ਤੈਨੂੰ ਹਲਾ ਦਵਾਗੇ। ਕਿਸਾਨਾ ਨੂੰ ਵੱਧ ਤੋ ਵੱਧ ਸਮਰਥਨ ਦਵੋ। ਕਿਸਾਨ ਮਜਦੂਰ ਏਕਤਾ ਜਿੰਦਾਬਾਦ �� #farmerprotestindelhi #supportfarmermore and more��