Phillaur Fatak Free

Phillaur Fatak Free
Started
12 September 2022
Signatures: 7Next Goal: 10
Support now
Why this petition matters
Started by Rajinder Sandhu
ਫਿਲੌਰ_ਫਾਟਕ_ਫਰੀ
ਫਾਟਕ ਹਲਕਾ ਫਿਲੌਰ ਦੀ ਬਹੁਤ ਵੱਡੀ ਸਮੱਸਿਆ ਹੈ।ਜਿਸ ਨਾਲ ਸਹਿਰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ। ਹਰ ਰੋਜ ਕਰੀਬਨ ਦੋ ਸੋ ਤੋਂ ਵੱਧ ਰੇਲ ਗੱਡੀਆਂ ਦਾ ਆਣ ਜਾਣ ਇਸ ਫਾਟਕ ਰਾਹੀ ਹੁੰਦਾ ਹੈ। ਰਾਜਨੀਤਕ ਪਾਰਟੀਆਂ ਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਇਹ ਫਾਟਕ ਅਜ਼ਾਦੀ ਤੋਂ ਬਾਅਦ ਦਾ ਇੱਕਲੋਤਾ ਫਾਟਕ ਫਾਟਕ ਹੈ ਜਿਸ ਉੱਪਰ ਫਲਾਈਓਵਰ ਨਹੀਂ ਬਣਿਆ । ਆਓ ਇਸ ਪਟੀਸ਼ਨ ਉੱਪਰ ਵੱਧ ਤੋਂ ਵੱਧ ਦਸਤਖਤ ਕਰੀਏ ਅਤੇ ਫਲਾਈਓਵਰ ਬਨੋਣ ਵਿੱਚ ਆਪਣਾ ਯੋਗਦਾਨ ਪਾਈਏ।
Support now
Signatures: 7Next Goal: 10
Support now