ਪਟਿਆਲਾ ਹਾਊਸ ਦੀ ਸਰਵਿਸ ਪੰਜਾਬ ਸ਼ੁਰੂ ਕਰਨ ਲਈ ਵੋਟ

0 have signed. Let’s get to 100!


ਸਤਿ ਸੀ ਅਕਾਲ ਦੋਸਤੋ ਮੈਂ ਿੲਕ ਸੈਂਟਰਲ ਗੋਰਿਮਟ ਅੱਗੇ ਮੁੱਦਾ ਰੱਖਣਾ ਚਾਹੁੰਦਾ ਹਾਂ
ਉਹ ਿੲਹ ਹੈ ਕੀ ਸਾਡਾ ਜੋ ਵੀ ਕੰਮ ਪਟਿਆਲ਼ਾ ਹਾਊਸ ਤੋਂ ਹੁੰਦਾ ਹੈ ਉਸ ਲਈ ਸਾਨੂੰ ਦਿੱਲੀ ਜਾਣਾ ਪੈਦਾ ਹੈ। ਿਕਉ ਨਾਂ ਆਪਾ ਿੲਕ ਹੋਕੇ ਅਵਾਜ਼ ੳਠਾਈਏ ਕੀ ਜੋ ਪਟਿਆਲ਼ਾ ਹਾਊਸ ਦੀਆ 2/3 ਬ੍ਰਾਂਚਾਂ ਪੰਜਾਬ ਿਵਚ ਖੋਲ ਦਿੱਤੀਆਂ ਜਾਣ
ਤਾਂ ਜੋ ਸਾਨੂੰ ਿੲਕ ਸਹੁਲਤ ਮਿਲ ਜਾਵੇ । ਤੇ ਸਾਡਾ ਕੰਮ ਪੰਜਾਬ ਹੋ ਜਾਵੇ ਤੇ ਸਾਡੇ ਹਜ਼ਾਰਾਂ ਰੁਪਏ ਤੇ ਟਾਿੲਮ ਦੀ ਬਚਤ ਹੋ ਜਾਵੇ।
ਜਿੰਨੇ ਵੀਰ ਸਾਰੇ ਸੰਸਾਰ ਿਵਚ ਰਹਿੰਦੇ ਹਨ ਹਰ ਿੲਕ ਨੂੰ ਿੲਸ ਸਰਵਿਸ ਦੀ ਲੋੜ ਪੈਂਦੀ ਹੈ।
ਤੇ ਅਸੀਂ ਬਹੁਤ ਵੱਡੀ ਲੁੱਟ ਦੇ ਸ਼ਿਕਾਰ ਹੋ ਜਾਂਦੇ ਹਾਂ । ਕਦੇ ਿੲਸ ਏਜੰਟ ਕੋਲ ਕਦੇ ਉਸ ਏਜੰਟ ਕੋਲ । ਜਾ ਿਫਰ ਆਪ ਜਾਕੇ ਦਿੱਲੀ ਧੱਕੇ ਖਾਣੇ ਪੈਂਦੇ ਨੇ। ਿੲਸ ਸਹੂਲਤ ਨਾਲ ਸਾਡੇ ਟਾਇਮ ਅਤੇ ਪੈਸੇ ਦੀ ਬਚਤ ਹੋਵੇਗੀ। ਯੂਰਪ ਿਵਚ ਿੲਹ ਕੰਮ ਿਮੂਸੀਪਲ ਕਮੇਟੀ ਿਵਚ ਹੋ ਜਾਂਦੇ ਹਨ ਤੇ ਸਾਨੂੰ ਪੰਜਾਬ ਤੋਂ ਦਿੱਲੀ 500 ਿਕਲੋਮੀਟਰ ਜਾਣਾ ਪੈਦਾ ਹੈ ।

 

SAT SRI AKAL

I want to put a matter before the Central Government.

That whatever work is to be conducted by the Patiala House, Delhi for such purposes we have to travel to Delhi. Why don’t we raise a requirement for 2/3 branches to be opened in Punjab, which will be comfortable for us and our all work will be conducted at Punjab only, which will save a bulk of the money and plenty of time.

That every person who is living around the world needs this service.

We used to face many difficulties for such purposes and sometimes we get betrayed by approaching different Agents or sometimes we need to go by ourselves. If this requirement is approved than our time and money will be saved. In Europe, such kind of works fulfilled by Municipal Committee but we need to travel for 500 kilometers approximately from Punjab to Delhi.

Thanks.