Justice for Sidhu Moose wala

Justice for Sidhu Moose wala
Started
11 June 2022
Signatures: 8Next Goal: 10
Support now
Why this petition matters
Started by Rajiv Kumar
We want Justice For Sidhu Moose wala
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਬਾਰੀ ਦੀ ਘਟਨਾ ਵਿੱਚ ਦੋ ਲੋਕ ਜ਼ਖਮੀ ਵੀ ਹੋਏ ਹਨ| ਸਿੱਧੂ ਮੂਸੇਵਾਲੇ ਦੇ ਕੱਤਲ ਦੀ ਜਿੰਮੇਵਾਰੀ ਗੋਲਡੀ ਬਰਾੜ ਨੇ ਲਈ ਹੈ ਜੋ ਕੈਨੇਡਾ ਵਿੱਚ ਬੈਠਾ ਹੈ| Goldy brar Lawrence bishnoi ਗੈਂਗ ਦਾ ਮੈਂਬਰ ਹੈ| Lewrence bishnoi ਨੇ ਵੀ facebook post ਰਾਹੀਂ sidhu ਮੂਸੇਵਾਲੇ ਦੇ ਕੱਤਲ ਦੀ ਜਿੰਮੇਵਾਰੀ ਲਈ ਹੈ|
ਸਭ ਤੋਂ ਵੱਡੀ ਗੱਲ sidhu ਦੇ ਕੱਤਲ ਤੋਂ ਦੂਸਰੇ ਦਿਨ ਹੀ ਦਿੱਲੀ ਪੁਲਿਸ ਨੇ arms act case ਲਈ lewrence bishnoi ਦੀ ਰਿਮਾਂਡ ਲੈ ਲਈ
Questions to government
- Sidhu Moose Wale ਦਾ ਕੱਤਲ ਪੰਜਾਬ ਵਿੱਚ ਹੋਇਆ ਹੈ ਅਤੇ FIR ਪੰਜਾਬ ਵਿੱਚ ਲਿਖੀ ਗਈ ਹੈ, ਇਸ ਕੇਸ ਨੂੰ solve ਕਰਨ ਦੀ ਜਿੰਮੇਵਾਰੀ ਪੰਜਾਬ ਪੁਲਿਸ ਦੀ ਹੈ ਪਰ ਫਿਰ ਵੀ ਦਿੱਲੀ ਪੁਲਿਸ ਪੰਜਾਬ ਦੇ ਕੇਸ ਵਿੱਚ ਦਖ਼ਲ ਕਿਉਂ ਕਰ ਰਹੀ ਹੈ
- ਸਭ ਤੋਂ ਵੱਡੀ ਗੱਲ sidhu ਦੇ ਕੱਤਲ ਤੋਂ ਦੂਸਰੇ ਦਿਨ ਹੀ ਦਿੱਲੀ ਪੁਲਿਸ ਨੂੰ arms act case ਲਈ lewrence bishnoi ਦੀ remand ਲੈਣ ਦੀ ਕੀ ਲੋੜ ਪੈ ਗਈ, ਨਹੀਂ ਪੁਲਿਸ ਪਹਿਲਾ ਸੁੱਤੀ ਪਈ ਸੀ?
- Sidhu ਦੀ ਸੁਰੱਖਿਆ ਹਟਾਉਣ ਬਾਰੇ ਪ੍ਰਚਾਰ ਕਰਨ ਦੀ ਕੀ ਲੋੜ ਸੀ ਅਤੇ ਤੁਹਾਨੁੰ ਪਹਿਲਾ ਹੀ ਪਤਾ ਸੀ ਕੇ sidhu ਨੂੰ ਪਹਿਲਾ ਵੀ ਬਹੁਤ ਵਾਰ ਧਮਕੀਆਂ ਮਿਲ ਚੁੱਕੀਆ ਸੀ ਤਾਂ sidhu ਦੀ ਸੁਰੱਖਿਆ ਵਾਪਸ ਲੈਣ ਦੀ ਕੀ ਲੋੜ ਪੈ ਗਈ?
- ਪੰਜਾਬ ਵਿੱਚ ਪਿੱਛਲੇ ਕੁਝ ਮਹੀਨਿਆਂ ਤੋਂ ਏਨੇ ਵੱਡੇ ਸਿੰਗਰ ਦੇ ਕੱਤਲ ਦੀ planning ਹੋ ਰਹੀ ਸੀ,ਤੁਹਾਨੁੰ ਇਕ ਵਾਰ ਵੀ ਨੀਂ ਪਤਾ ਲੱਗਿਆ?ਦੇਸ਼ ਦੀਆਂ agencies ਸੁੱਤੀਆਂ ਪਈਆਂ ਸਨ?
- Sidhu moose wale ਦੇ ਕੱਤਲ ਦੀ ਜਾਂਚ CBI ਜਾਂ NIA ਤੋਂ ਕਰਵਾਈ ਜਾਵੇ|
- Sidhu ਦੇ fans ਨੂੰ ਪੰਜਾਬ ਪੁਲਿਸ ਤੇ ਖਾਸ ਕਰਕੇ ਦਿੱਲੀ ਪੁਲਿਸ ਤੇ ਭਰੋਸਾ ਨਹੀਂ ਹੈਗਾ, ਕਿਰਪਾ ਕਰਕੇ sidhu ਦੇ ਕੱਤਲ ਦੀ ਜਾਂਚ CBI ਜਾਂ NIA ਤੋਂ ਕਰਵਾਈ ਜਾਵੇ.
Support now
Signatures: 8Next Goal: 10
Support now