Give us benifit of contractual job period in seniority

0 have signed. Let’s get to 100!


ਮਾਨਯੋਗ ਡਾਇਰੈਕਟਰ ਸਾਹਿਬ ਜੀ,

            ਐਸੋਸੀਈਸਨ ਨਿਮਰਤਾ ਸਿਹਤ ਬੇਨਤੀ ਕਰਦੀ ਹੈ ਕਿ  ਸਾਡੇ 70 ਦੇ ਕਰੀਬ ਮੈਡੀਕਲ ਲੈਬੋਟਰੀ ਟੈਕਨੀਸੀਅਨ ਸਾਥੀ 10 ਸਾਲ ਦੇ ਕਰੀਬ ਕੰਟਰੈਕਟ ਅਧੀਨ ਆਪਣੀ ਸੇਵਾ ਸਿਹਤ ਵਿਭਾਗ ਪੰਜਾਬ ਵਿਚ ਦੇ ਚੁਕੇ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਰੈਗੂਲਰ ਹੋਏ ਹਨ।ਪਰ ਹੁਣ ਉਹਨਾਂ ਦੀ ਉਮਰ ਜਿਆਦਾ ਹੋਣ ਕਾਰਨ ਬਹੁਤ ਥੋਡ਼ੀ ਨੌਕਰੀ ਕਰ ਸਕਨਗੇ।ਇਸੇ ਕਾਰਨ ਕਈ ਸਾਥੀ ਤਾਂ 20 ਸਾਲ ਦੀ ਸਰਵਿਸ ਜੋ ਫੁਲ ਪੈਨਸ਼ਨ ਲਈ ਮਿਨੀਮਮ ਹੈ ਵੀ ਨਹੀਂ ਕਰ ਸੱਕਣਗੇ।ਸੋ ਐਸੋਸੀਈਸਨ ਬੇਨਤੀ ਕਰਦੀ ਹੈ ਕਿ ਇਹਨਾਂ ਸਾਥੀਆਂ ਦੀ ਕੰਟਰੈਕਟ ਸਰਵਿਸ ਨੂੰ ਵੀ ਇਸ ਰੈਗੂਲਰ ਸਰਵਿਸ ਵਿਚ ਮਰਚ ਕਰ ਕਿ ਸੀਨੀਆਰਤਾ ਦਾ ਲਾਭ ਦਿੱਤਾ ਜਾਵੇ ਜੀ।ਆਪ ਜੀ ਦੀ ਮਿਹਰਬਾਨੀ ਹੋਵੇਗੀ।ਧਨਵਾਦ ਸਿਹਤ,

                      ਚੰਨਣ ਸਿੰਘ ਹਰਪੁਰਾ

                     ਜਨਰਲ ਸਕੱਤਰ ਪੰਜਾਬ

   ਮੈਡੀਕਲ ਲੈਬੋਟਰੀ ਟੈਕਨੀਸੀਅਨ ਐਸੋਸੀਏਸਨ ਪੰਜਾਬ

 

 



Today: Chanan is counting on you

Chanan Singh ਹਰਪੁਰਾ needs your help with “Director health and family welfare of punjab: Give us benifit of contractual job period in seniority”. Join Chanan and 8 supporters today.